ਝੁੱਗੀ 'ਚ ਰਹਿਣ ਵਾਲੀ 14 ਸਾਲਾਂ ਮਲਿਸ਼ਾ ਬਣੀ International Beauty Brand Ambassador | OneIndia Punjabi

2023-05-24 1

Forest Essentials ਨੇ ਆਪਣੇ ਲਗਜ਼ਰੀ ਬ੍ਰਾਂਡ 'ਦ ਯੂਵਤੀ ਕਲੈਕਸ਼ਨ' ਲਈ 14 ਸਾਲਾ ਮਲੀਸ਼ਾ ਖਾਰਵਾ ਨੂੰ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤਾ ਹੈ । ਦੱਸਦਈਏ ਹਾਲੀਵੁੱਡ ਅਭਿਨੇਤਾ ਰੌਬਰਟ ਹਾਫਮੈਨ ਨੇ ਸਾਲ 2020 'ਚ ਮਲਿਸ਼ਾ ਨੂੰ ਮੁੰਬਈ 'ਚ ਦੇਖਿਆ ਸੀ। ਮੁੰਬਈ ਦੇ ਧਾਰਾਵੀ 'ਚ ਇਕ ਵੀਡੀਓ ਦੀ ਸ਼ੂਟਿੰਗ ਦੌਰਾਨ ਹਾਫਮੈਨ ਦੀ ਨਜ਼ਰ ਮਲੀਸ਼ਾ 'ਤੇ ਪਈ ਸੀ | ਜਿਸ ਤੋਂ ਬਾਅਦ ਹਾਫਮੈਨ ਨੇ ਉਸ ਦੇ ਨਾਂ 'ਤੇ ਇਕ ਇੰਸਟਾਗ੍ਰਾਮ account ਬਣਾਇਆ |
.
A 14-year-old Malisha living in a slum became the International Beauty Brand Ambassador.
.
.
.
#punjabnews #hollywoodnews #bollywoodnews

~PR.182~

Videos similaires